ਕਿਸੇ ਸ਼ਿਕਾਇਤ ਜਾਂ ਬਿਜਲੀ ਸਬੰਧੀ ਜਾਣਕਾਰੀ ਲਈ ਤੁਸੀਂ ਸਾਡੇ ਨੋਡਲ ਸੈਂਟਰ 9646195982 ਤੇ ਫੋਨ ਕਰੋ।
ਜਦੋ ਕਦੇ ਵੀ ਬਿਜਲੀ ਬੰਦ ਹੁੰਦੀ ਹੈ ਤਾ ਘੱਟ ਤੋਂ ਘੱਟ 10 ਮਿੰਟ ਇੰਤਜਾਰ ਕਰਨ ਤੋਂ ਬਾਅਦ ਹੀ ਫੋਨ ਕਰੋ।
ਆਪਣਾ ਬਿੱਲ ਔਨਲਾਈਨ ਅਦਾ ਕਰਨ ਲਈ ਜਾਂ ਆਪਣਾ ਨਵਾਂ ਜਾਂ ਪੁਰਾਣਾ ਬਿੱਲ ਦੇਖਣ ਲਈ ਜਾਂ ਕਿਸੇ ਸ਼ਿਕਾਇਤ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ ਤੁਸੀਂ ਸਾਡੀ android app ਦੀ ਵਰਤੋਂ ਕਰ ਸਕਦੇ ਹੋ।
ਕਿਸੇ ਵੀ ਤਰਾਂ ਦੀ ਬਿਜਲੀ ਚੋਰੀ ਸਬੰਧੀ ਜਾਣਕਾਰੀ ਦੇਣ ਲਈ 9646175770 ਤੇ ਫੋਨ ਕਰ ਕੇ ਦੱਸਣਾ ਆਪਣਾ ਫਰਜ ਸਮਜੋ ਦੱਸਣ ਵਾਲੇ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
